BMC ਨੇ ਸਲਮਾਨ ਦੇ ਭਰਾਵਾਂ ਸੋਹੇਲ ਅਤੇ ਅਰਬਾਜ਼ ਦੇ ਖਿਲਾਫ ਦਰਜ ਕੀਤੀ FIR, ਜਾਣੋ ਸਾਰਾ ਮਾਮਲੇ

BMC-files-FIR-against-Salman's-two-brothers-Sohail-and-Arbaaz

ਬੀ.ਐਮ.ਸੀ. ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਤਿੰਨਾਂ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਤਿੰਨੇ ਦੁਬਈ ਤੋਂ ਵਾਪਸ ਆਏ, ਪਰ ਹੋਟਲ ਵਿਚ ਕੁਆਰਟੀਇਨ ਕਰਨ ਦੀ ਬਜਾਏ ਸਿੱਧਾ ਘਰ ਚਲੇ ਗਏ।

ਬੀ.ਐਮ.ਸੀ. ਨੇ ਸੋਹੇਲ ਖਾਨ, ਅਰਬਜ਼ ਖਾਨ ਅਤੇ ਨਿਰਵਾਨ ਖਾਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਦਰਅਸਲ, ਹਵਾਈ ਅੱਡੇ ‘ਤੇ ਬੀ.ਐਮ.ਸੀ. ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸੋਹੇਲ ਖਾਨ, ਉਸ ਦਾ ਪੁੱਤਰ ਨਿਰਵਾਨ ਖਾਨ ਅਤੇ ਭਰਾ ਅਰਬਾਜ਼ ਖਾਨ 25 ਦਸੰਬਰ ਨੂੰ ਯੂਏਈ ਤੋਂ ਮੁੰਬਈ ਪਹੁੰਚੇ ਸਨ।

ਇਹ ਦੱਸਿਆ ਜਾ ਰਿਹਾ ਕਿ ਹੋਟਲ ਤਾਜ ਲੈਂਡਜ਼ ਐਂਡ ਦੀ ਬੁੱਕਿੰਗ ਹੋਣ ਤੋਂ ਬਾਅਦ ਇਹ ਤਿੰਨੇ ਹਵਾਈ ਅੱਡੇ ਤੋਂ ਬਾਹਰ ਆਏ। ਪਰ ਹੋਟਲ ਵਿਚ ਕੁਆਰੰਟਿਨ ਹੋਣ ਦੀ ਥਾਂ ਸਿੱਧਾ ਘਰ ਚਲੇ ਗਏ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ