ਅਨੁਸ਼ਕਾ ਗਰਭ-ਅਵਸਥਾ ਦੌਰਾਨ ਵੀ ਲਗਾਤਾਰ ਕਰ ਰਹੀ ਕੱਮ, ਵੀਡੀਓ ਵਾਇਰਲ ਹੋ ਰਹੀ ਹੈ

Anushka-is-not-quitting-her-job-even-during-pregnancy

ਅਭਿਨੇਤਰੀ ਅਨੁਸ਼ਕਾ ਸ਼ਰਮਾ ਵੀ ਆਪਣੀ ਪ੍ਰੈਗਨੈਂਸੀ ਦੌਰਾਨ ਕਾਫੀ ਕਸਰਤ ਕਰ ਰਹੀ ਹੈ। ਉਸ ਨੇ ਖੁਦ ਵੀਡੀਓ ਸ਼ੇਅਰ ਕਰਕੇ ਇਸ ਦਾ ਖੁਲਾਸਾ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉਹ ਇਸ ਵਿੱਚ ਜੌਗਿੰਗ ਕਰ ਰਹੀ ਹੈ।

ਸਮਝਿਆ ਜਾਂਦਾ ਹੈ ਕਿ ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਾ ਸ਼ਰਮਾ ਦਾ ਘਰ ਛੇਤੀ ਹੀ ਇੱਕ ਨਵਾਂ ਮਹਿਮਾਨ ਆ ਰਿਹਾ ਹੈ। ਅਨੁਸ਼ਕਾ ਨੇ ਕੁਝ ਦਿਨ ਪਹਿਲਾਂ ਹੀ ਇੱਕ ਫੋਟੋਸ਼ੂਟ ਕਰਵਾਇਆ ਸੀ ਜਿਸ ਵਿੱਚ ਓਹਨਾ ਦਾ ਬੇਬੀ ਬੰਪ ਦਿੱਖ ਰਿਹਾ ਸੀ। ਅਨੁਸ਼ਕਾ ਦੀ ਡਿਲੀਵਰੀ ਦੀ ਤਰੀਕ ਹੁਣ ਨੇੜੇ ਹੈ। ਫਿਰ ਵੀ, ਉਹ ਜਿਮ ਵਿੱਚ ਰੋਜ਼ਾਨਾ ਕਸਰਤ ਕਰਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ