ਮੁਕੇਸ਼ ਅੰਬਾਨੀ ਦੇ ਮੁੰਡੇ ਆਕਾਸ਼ ਅੰਬਾਨੀ ਦੇ ਵਿਆਹ ’ਚ ਪੁੱਜੇ ਕਈ ਵੱਡੇ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

akash ambani wedding

1. ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਵੱਡੇ ਮੁੰਡੇ ਆਕਾਸ਼ ਅੰਬਾਨੀ ਅੱਜ ਆਪਣੀ ਮੰਗੇਤਰ ਸ਼ਲੋਕਾ ਨਾਲ ਵਿਆਹ ਕਰਵਾ ਰਿਹਾ ਹੈ।

Shahrukh Khan At mukesh ambanis son wedding

2.ਵਿਆਹ ਵਿੱਚ ਸ਼ਾਮਲ ਹੋਣ ਲਈ ਪੂਰੇ ਪਰਿਵਾਰ ਨਾਲ ਬੀਟਾਊਨ ਦੀਆਂ ਕਈ ਵੱਡੀਆਂ ਹਸਤੀਆਂ ਵਿਆਹ ਵਾਲੀ ਥਾਂ ਪਹੁੰਚ ਚੁੱਕੀਆਂ ਹਨ।

Amir Khan At mukesh ambanis son wedding

3.ਸਭ ਤੋਂ ਪਹਿਲਾਂ ਆਮਿਰ ਖ਼ਾਨ ਆਪਣੀ ਪਤਨੀ ਕਿਰਨ ਰਾਵ ਨਾਲ ਵੇਨਿਊ ’ਤੇ ਦਿਖਾਈ ਦਿੱਤੇ।

Amir Khan At mukesh ambanis son wedding

4.ਇਸ ਦੌਰਾਨ ਪੂਰਾ ਅੰਬਾਨੀ ਪਰਿਵਾਰ ਖ਼ਾਸ ਅੰਦਾਜ਼ ਵਿੱਚ ਵੈਨਿਊ ’ਤੇ ਨਜ਼ਰ ਆਇਆ। ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਆਪਣੇ ਤਿੰਨਾ ਬੱਚਿਆਂ ਨਾਲ ਦਿਖਾਈ ਦਿੱਤੇ।

Shahrukh Khan At mukesh ambanis son wedding

5.ਇਸ ਮੌਕੇ ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਆਪਣੀ ਪਤਨੀ ਗੌਰੀ ਖ਼ਾਨ ਨਾਲ ਵਿਆਹ ਵਿੱਚ ਸ਼ਿਕਰਤ ਕੀਤੀ।

Sachin Tendulkar At mukesh ambanis son wedding

6.ਆਪਣੀ ਪਤਨੀ ਨਾਲ ਕ੍ਰਿਕੇਟ ਦੇ ਭਗਵਾਨ ਸਚਿਨ ਤੇਂਦੁਲਕਰ।

Hardik Pandya At mukesh ambanis son wedding

7.ਕ੍ਰਿਕੇਟ ਜਗਤ ਤੋਂ ਕਈ ਚਿਹਰੇ ਅੰਬਾਨੀਆਂ ਦੇ ਵਿਆਹ ਵਿੱਚ ਸ਼ਾਮਲ ਹੋਏ। ਹਾਰਦਿਕ ਪਾਂਡਿਆ ਨਾਲ ਕੁਨਾਵ ਪਾਂਡਿਆ।

Priyanka Chopra At mukesh ambanis son wedding

8.ਵਿਆਹ ਵਿੱਚ ਸ਼ਾਮਲ ਹੋ ਕੇ ਖ਼ੂਬਸੂਰਤ ਪੋਜ਼ ਦਿੰਦੀ ਹੋਈ ਅਦਾਕਾਰਾ ਪ੍ਰਿਅੰਕਾ ਚੋਪੜਾ।

Shahrukh Khan At mukesh ambanis son wedding

9.ਵੇਖੋ ਹੋਰ ਤਸਵੀਰਾਂ।

Sachin Tendulkar At mukesh ambanis son wedding

10.

Cricketers at mukesh ambanis son wedding

11.

Hardik Pandya At mukesh ambanis son wedding

12.

Amir Khan At mukesh ambanis son wedding

13.

Priyanka Chopra At mukesh ambanis son wedding

14.

Priyanka Chopra At mukesh ambanis son wedding

15.

Source:AbpSanjha