ਜਾਣੋ ਕਿਉਂ ਰੱਖਿਆ ਸੀ ਟਾਟਾ ਮੋਟਰਜ਼ ਦੀ ਆਪਣੀ ਸਭ ਤੋਂ ਜ਼ਿਆਦਾ ਬਿਕਣ ਵਾਲੀ ਗੱਡੀ ਦਾ ਨਾਂ ‘Sumo’ ?

Find out why Tata Motors named its best-selling car 'Sumo'

ਟਾਟਾ ਮੋਟਰਜ਼ ਦੀ ਸਭ ਤੋਂ ਜ਼ਿਆਦਾ ਬਿਕਣ ਵਾਲੀ ਗੱਡੀ Sumo ਬਾਰੇ ਲੋਕ ਇਹ ਸੋਚਦੇ ਹਨ ਕੀ ਇਸਦੇ ਵੱਡੇ ਆਕਾਰ ਕਰਕੇ ਇਸ ਨੂੰ ਸੂਮੋ ਨਾ ਦਿੱਤਾ ਗਿਆ ਹੋਣਾ। ਪਰ ਟਾਟਾ ਮੋਟਰਜ਼ ਨੇ ਇਸ ਦਾ ਨਾਂ ਅਪਣੇ ਸਾਬਕਾ ਕਰਮਚਾਰੀ ਸੁਮੰਤ ਮੋਲਗਵਕਾਰ ਦੇ ਨਾਂ ਤੇ ਰੱਖਿਆ ਸੀ। ਟਾਟਾ ਮੋਟਰਜ਼ ਉਸਦੇ ਨਾਂ ਅਤੇ ਕਾਸਟ ਦੇ ਪਹਿਲੇ ਅੱਖਰ ਨੂੰ ਮਿਲਾ ਕੇ ਇਸ ਦਾ ਨਾਂ ਸੂਮੋ ਰੱਖਿਆ ਸੀ। ਇਹ ਨਾਮ ਇਸ ਗੱਡੀ ਅਤੇ ਟਾਟਾ ਮੋਟਰਜ਼ ਵਾਸਤੇ ਲੱਕੀ ਰਿਹਾ।

ਉਸ ਸਮੇਂ ਇਹ ਗੱਡੀ ਕਾਫੀ ਵਿਕੀ ਸੀ ਅਤੇ ਵੱਡੀਆਂ ਗੱਡੀਆਂ ਪਸੰਦ ਕਰਨ ਵਾਲੇ ਲੋਕਾਂ ਨੇ ਇਸ ਬਹੁਤ ਜ਼ਿਆਦਾ ਖਰੀਦਿਆ। ਟਾਟਾ ਮੋਟਰਜ਼ ਨੇ ਅਪਣੀ ਇਹ ਗੱਡੀ 1994 ਵਿੱਚ ਲੌਂਚ ਕੀਤੀ ਸੀ। ਟਾਟਾ ਨੇ ਇਹ ਗੱਡੀ ਮਿਲਟਰੀ ਅਤੇ ਆੱਫ ਰੋਡ ਵਾਸਤੇ ਤਿਆਰ ਕੀਤੀ ਸੀ। ਫਿਲਹਾਲ ਟਾਟਾ ਮੋਟਰਜ਼ ਦੁਨੀਆਂ ਦੀਆਂ ਸਬ ਤੋਂ ਵੱਡੀਆਂ ਆਟੋ ਮੋਬਾਈਲ ਕੰਪਨੀਆਂ ਵਿੱਚੋ ਇਕ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ