ਭਾਰਤ ਵਿੱਚ 24 ਘੰਟਿਆਂ ਵਿੱਚ ਨਵੇਂ ਕੋਵਿਡ-19 ਮਾਮਲਿਆਂ ਵਿੱਚ ਗਿਰਾਵਟ
ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 1,73,790 ਨਵੇਂ ਕੋਵਿਡ-19 ਮਾਮਲੇ, 2,84,601, ਡਿਸਚਾਰਜ ,3,617 ਮੌਤਾਂ ਦੀ ਰਿਪੋਰਟ ਕੀਤੀ ਹੈ। ਭਾਰਤ ਵਿੱਚ ਕੋਵਿਡ -19 ਮਾਮਲਿਆਂ ਦੀ ਕੁੱਲ ਗਿਣਤੀ ਵਧ ਕੇ 2,77,29,247 ਹੋ ਗਈ ਹੈ ਜਦੋਂ ਕਿ ਕੁੱਲ ਡਿਸਚਾਰਜ 2,51,78,011 ਹੋ ਗਿਆ ਹੈ। ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,22,512ਹੋ ਗਈ ਹੈ ਜਦੋਂ ਕਿ ਸਰਗਰਮ ਮਾਮਲੇ […]