Corona in Punjab: ਪੰਜਾਬ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਸ਼੍ਰੀ ਮੁਕਤਸਰ ਸਾਹਿਬ ਵਿੱਚ ਦਿਨ ਚੜਦੇ ਆਏ 7 ਹੋਰ ਕੇਸ ਸਾਹਮਣੇ

7-more-corona-positive-cases-in-shri-muktsar-sahib
Corona in Punjab: ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 7 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਐਕਟਿਵ ਮਰੀਜ਼ 52 ਹੋ ਗਏ ਹਨ । ਕੁਲ ਕੋਰੋਨਾ ਕੇਸਾਂ ਦੀ ਗਿਣਤੀ 124 ਹੈ ਜਿਨ੍ਹਾਂ ‘ਚੋਂ 72 ਠੀਕ ਹੋ ਕੇ ਘਰ ਜਾ ਚੁਕੇ ਹਨ। 52 ਐਕਟਿਵ ਕੇਸ ਹਨ। 7 ਨਵੇਂ ਆਏ ਪਾਜ਼ੇਟਿਵ ਕੇਸਾਂ ‘ਚ 1 ਮਲੋਟ, 1 ਪਿੰਡ ਰੁਪਾਣਾ, 1 ਪਿੰਡ ਹਰੀਕੇ ਕਲਾਂ, 4 ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।