6-new-corona-cases-in-pathankot

Corona in Pathankot: ਪਠਾਨਕੋਟ ਵਿੱਚ Corona ਨੇ ਫੜ੍ਹੀ ਰਫ਼ਤਾਰ, 6 ਨਵੇਂ ਮਾਮਲੇ ਆਏ ਸਾਹਮਣੇ

Corona in Pathankot: ਜ਼ਿਲ੍ਹਾ ਪਠਾਨਕੋਟ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਫਿਰ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਨਾਲ ਜ਼ਿਲ੍ਹੇ ‘ਚ ਕੁੱਲ ਕੋਰੋਨਾ ਪੀੜਤਾ ਦੀ ਗਿਣਤੀ 74 ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਜ਼ਿਲੇ ‘ਚ ਅੱਜ 107 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ‘ਚੋਂ 6 ਵਿਅਕਤੀਆਂ […]

pathankot-2-new-corona-positive-cases

Corona in Pathankot: ਪੰਜਾਬ Corona ਨੇ ਮਚਾਈ ਤਬਾਹੀ, ਪਠਾਨਕੋਟ ਵਿੱਚ 2 ਹੋਰ ਨਵੇਂ ਕੇਸ ਆਏ ਸਾਹਮਣੇ

Corona in Pathankot: ਜ਼ਿਲਾ ਪਠਾਨਕੋਟ ’ਚ Corona ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਿਸ ਦੇ ਚੱਲਦੇ ਅੱਜ ਦੇਰ ਸ਼ਾਮ ਨੂੰ ਜ਼ਿਲਾ ਪਠਾਨਕੋਟ ’ਚ 2 ਹੋਰ Corona ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਜਾਣਕਾਰੀ ਜਿਲਾ ਏ. ਪੀ. ਡੀਮੋਲਾਜਿਸਟ ਡਾ. ਵਨੀਤ ਬਲ ਨੇ ਦਿੱਤੀ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਕਤ 2 […]

25-people-medical-report-negative-in-pathankot

Corona in Pathankot: ਪਠਾਨਕੋਟ ਦੇ ਲੋਕਾਂ ਲਈ ਰਾਹਤ ਦੀ ਖ਼ਬਰ, 25 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

Corona in Pathankot: ਸੁਜਾਨਪੁਰ ਤੋਂ ਬਾਅਦ ਪਠਾਨਕੋਟ ਅਤੇ ਕੁਝ ਹੋਰ ਇਲਾਕਿਆਂ ’ਚ ਮਿਲਾ ਕੇ ਪਿਛਲੇ ਦਿਨੀਂ ਹੀ Corona ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22 ਹੋ ਗਈ ਸੀ। ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ Corona ਪਾਜ਼ੇਟਿਵ ਆਈ ਹੈ, ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਦੇ ਵੀ ਸੈਂਪਲ ਲਏ ਗਏ ਸਨ, ਉਨ੍ਹਾਂ ’ਚੋਂ 14 ਅਪ੍ਰੈਲ ਨੂੰ ਕਰੀਬ 25 ਲੋਕਾਂ ਦੀ […]

new-corona-case-in-pathankot-corona-updates

Corona in Pathankot: Corona ਦਾ ਪਠਾਨਕੋਟ ਵਿੱਚ ਕਹਿਰ, ਮਰੀਜ਼ਾਂ ਦੀ ਗਿਣਤੀ 20 ਤੋਂ ਪਾਰ

Corona in Pathankot: ਜ਼ਿਲਾ ਪਠਾਨਕੋਟ ‘ਚ ਸੋਮਵਾਰ ਨੂੰ ਆਈ 21 ਲੋਕਾਂ ਦੀ ਮੈਡੀਕਲ ਰਿਪੋਰਟ ‘ਚੋਂ 6 ਪਾਜ਼ੇਟਿਵ ਅਤੇ 15 ਨੈਗੇਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜ਼ਿਲਾ ਪ੍ਰਸ਼ਾਸਨ ਵੱਲੋਂ ਵਿਭਾਗੀ ਅਧਿਕਾਰੀਆਂ ਦੀ ਡਿਊਟੀ ਲਾ ਕੇ ਅਨੰਦਪੁਰ ਰੜ੍ਹਾਂ ਨਿਵਾਸੀ ਰਾਜ ਕੁਮਾਰ ਅਤੇ ਦੁਨੇਰਾ ਨਿਵਾਸੀ ਯਸ਼ਪਾਲ ਦੇ ਸੰਪਰਕ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਨਾਲ ਹੀ ਸੈਂਪਲਿੰਗ […]

Punjab Police

ਪੰਜਾਬ ਪੁਲਿਸ ਵੱਲੋਂ ਟਿਫ਼ਿਨ ਬੰਬ ਬਰਾਮਦ,ਅੱਤਵਾਦੀ ਹਮਲੇ ਦੀ ਸੰਭਾਵਿਤ ਕੋਸ਼ਿਸ਼ ਨਾਕਾਮ

ਪੰਜਾਬ ਪੁਲਿਸ ਨੇ ਕਿਹਾ ਹੈ ਕਿ ਇਸ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਖੇਤੀਬਾੜੀ ਦੇ ਖੇਤ ਵਿੱਚ ਛੁਪਾਏ ਇੱਕ ਵਿਸਫੋਟਕ ਨਾਲ ਭਰੇ ਟਿਫਿਨ ਬਾਕਸ ਨੂੰ ਬਰਾਮਦ ਕਰਨ ਤੋਂ ਬਾਅਦ ਇੱਕ ਅੱਤਵਾਦੀ ਹਮਲੇ ਦੀ ਸੰਭਾਵਿਤ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਲਾਲਾਬਾਦ ਧਮਾਕੇ ਦੇ ਮਾਮਲੇ ‘ਚ ਇਸ ਹਫਤੇ […]

Coronavirus-cases-active-in-Punjab-pathankot,-jalandhar

ਪੰਜਾਬ ਵਿੱਚ ਕੋਰੋਨਵਾਇਰਸ ਦੇ ਕੇਸ ਸਰਗਰਮ

ਇਹਨਾਂ ਜ਼ਿਲ੍ਹਿਆਂ ‘ਚ ਮੁੜ ਮਚਾਇਆ Corona virus ਨੇ ਕਹਿਰ ਕਈ ਜ਼ਿਲ੍ਹਿਆਂ ‘ਚ ਕਰਫਿਊ ਤੱਕ ਲਗਾ ਦਿਤੇ ਗਏ ਹਨ ਤਾਂ ਜੋ ਇਸ ਨਾਲ ਮੁੜ ਤੋਂ ਲੋਕ ਗ੍ਰਸਤ ਨਾ ਹੋਣ। ਇਸੇ ਤਹਿਤ ਰਾਤ 11 ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਇਆ ਗਿਆ ਹੈ , ਬਾਵਜੂਦ ਇਸ ਦੇ ਕੋਰੋਨਾ ਲਗਾਤਾਰ ਪੈਰ ਪਸਾਰ ਰਿਹਾ ਹੈ | ਸਿਹਤ ਵਿਭਾਗ ਨੂੰ […]