why-bihar-police-has-been-searching-for-navjot-sidhu

Navjot Singh Sidhu News: ਪਿਛਲੇ ਤਿੰਨ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਕਿਉਂ ਲੱਭ ਰਹੀ ਹੈ ਬਿਹਾਰ ਪੁਲਸ

Navjot Singh Sidhu News: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ਵਿਚ ਬਿਹਾਰ ਪੁਲਸ ਦਾ ਦਸਤਾ ਅੰਮ੍ਰਿਤਸਰ ਵਿਚ ਉਸ ਦੇ ਘਰ ਪਹੁੰਚਿਆ ਹੈ। ਪੁਲਸ ਦਸਤਾ 3 ਦਿਨਾਂ ਤੋਂ ਸਿੱਧੂ ਦੇ ਨਿਵਾਸ ਦੇ ਬਾਹਰ ਹੈ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਬਿਹਾਰ ਪੁਲਸ ਦੀ ਟੀਮ ਕਟਿਹਾਰ ਵਿਚ ਸਿੱਧੂ ਵਿਰੁੱਧ ਦਰਜ […]