grooms-father-died-in-road-accident-in-bathinda

Bathinda Road Accident: ਗ਼ਮ ਦੇ ਵਿੱਚ ਬਦਲੀਆਂ ਪੁੱਤ ਦੇ ਵਿਆਹ ਦੀਆਂ ਖੁਸ਼ੀਆਂ, ਸੜਕ ਹਾਦਸੇ ਵਿੱਚ ਹੋਈ ਪਿਉ ਦੀ ਮੌਤ

Bathinda Road Accident: ਸਬ ਡਵੀਜ਼ਨ ਤਲਵੰਡੀ ਸਾਬੋ ਪਿੰਡ ਲੇਲੇਵਾਲਾ ‘ਚ ਇੱਕ ਵਿਅਕਤੀ ਦੀ ਆਪਣੇ ਸਪੁੱਤਰ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਪਣੇ ਘਰ ਆਉਂਦੇ ਸਮੇਂ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੇ ਕਰਮਜੀਤ ਖ਼ਾਨ ਦੇ ਪੁੱਤਰ ਦਾ ਵਿਆਹ ਸੀ ਜੋ ਮੋਟਰਸਾਈਕਲ ਤੇ ਪਿੰਡ ਸੀਂਗੋ ਤੋਂ ਵਿਆਹ […]

bathinda-murder-news-victim-family-accuses-to-police

Bathinda Murder News: ਬਠਿੰਡਾ ਵਿੱਚ ਕੀਤੇ ਗਏ ਅਕਾਲੀ ਨੇਤਾ ਦਾ ਕਤਲ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਤੇ ਲਾਏ ਗੰਭੀਰ ਦੋਸ਼

Bathinda Murder News: ਬੀਤੇ ਦਿਨ ਅਕਾਲੀ ਨੇਤਾ ਸੁਖਮਨ ਸੰਧੂ ਦੇ ਕਤਲ ਦੇ ਮਾਮਲੇ ‘ਚ ਪੀੜਤ ਪਰਿਵਾਰ ਨੇ ਹੁਣ ਪੁਲਿਸ ਤੇ ਗੰਭੀਰ ਦੋਸ਼ ਲਾਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਸੁਖਮਾਨ ਦਾ ਕਤਲ ਸਾਜਿਸ਼ ਤਹਿਤ ਅਤੇ ਸੁਪਾਰੀ ਦੇ ਕੇ ਮਰਵਾਇਆ ਗਿਆ ਹੈ।ਪੁਲਿਸ ਨੇ ਜੋ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਇੱਕਲਾ ਇਸ ਮਾਮਲੇ ‘ਚ ਸ਼ਾਮਲ ਨਹੀਂ ਹੈ।ਇਸ ਵਾਰਦਾਤ […]

manpreet-badal-go-under-quarantine-after-ssp-bhupinder-singh-tests-corona-positive

Coronavirus Bathinda News: ਬਠਿੰਡਾ ਦੇ SSP ਭੁਪਿੰਦਰ ਸਿੰਘ ਦੀ ਰਿਪਰੋਟ ਆਈ ਕੋਰੋਨਾ ਪੋਜ਼ੀਟਿਵ, ਖ਼ਜ਼ਾਨਾ ਮੰਤਰੀ ਇਕਾਂਤਵਾਸ਼ ਲਈ ਪਹੁੰਚੇ

Coronavirus Bathinda News:ਇਸ ਦੌਰਾਨ ਉਹ ਮੰਤਰੀ ਮਨਪ੍ਰੀਤ ਸਿੰਘ ਬਾਦਲ, ਡਿਪਟੀ ਕਮਿਸ਼ਨਰ ਸ੍ਰੀ ਬੀ. ਸ੍ਰੀ ਨਿਵਾਸਨ ਸਣੇ ਕਈ ਲੋਕਾਂ ਦੇ ਸੰਪਰਕ ‘ਚ ਆਏ ਸਨ। ਐੱਸ. ਐੱਸ. ਪੀ. ਦੇ ਪਾਜ਼ੇਟਿਵ ਮਿਲਣ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਬੀ. ਸ੍ਰੀ ਨਿਵਾਸਨ ਨੇ ਆਪਣੇ ਆਪ ਨੂੰ ਇਕਾਂਤਵਾਸ ‘ਚ ਕਰ ਲਿਆ ਹੈ। ਡਿਪਟੀ ਕਮਿਸ਼ਨਰ ਨੇ ਸਲਾਹ ਦਿੱਤੀ ਹੈ ਕਿ ਜੋ ਵੀ […]

murder-of-21-year-old-youth-in-bathinda

Bathinda Murder News: ਬਠਿੰਡਾ ਦੇ ਪਿੰਡ ਰਾਮਾਨੰਦੀ ਵਿੱਚ ਪਿਉ-ਪੁੱਤ ਨੇ ਮਿਲ ਕੱਢੀ ਆਪਸੀ ਰੰਜਿਸ਼, 21 ਸਾਲਾਂ ਨੌਜਵਾਨ ਦਾ ਕੀਤਾ ਕ਼ਤਲ

Bathinda Murder News: ਸਰਦੂਲਗੜ੍ਹ ਅਧੀਨ ਆਉਂਦੇ ਥਾਣਾ ਜੋੜਕੀਆਂ ਦੇ ਪਿੰਡ ਰਾਮਾਨੰਦੀ ’ਚ ਇਕ 21 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਇਸ ਸਬੰਧੀ ਥਾਣਾ ਜੋੜਕੀਆਂ ਦੇ ਐੱਸ. ਐੱਚ. ਓ. ਸੁਰਜਨ ਸਿੰਘ ਨੇ ਦੱਸਿਆ ਕਿ ਲੀਲਾ ਸਿੰਘ ਪੁੱਤਰ ਮਿਲਖੀ ਰਾਮ ਨੇ ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਕ ਕਿਹਾ ਕਿ ਉਸ ਦਾ ਲੜਕਾ […]