taapsee pannu game over

ਸਸਪੈਂਸ-ਹੌਰਰ ਨਾਲ ਭਰਪੂਰ ਤਾਪਸੀ ਦੀ ‘ਗੇਮ ਓਵਰ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਦੇਖਕੇ ਹੋ ਜਾਣਗੇ ਰੌਂਗਟੇ ਖੜ੍ਹੇ

ਤਾਪਸੀ ਪਨੂੰ ਦੀ ਫ਼ਿਲਮ ‘ਗੇਮ ਓਵਰ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦਾ ਟੀਜ਼ਰ ਸਸਪੈਂਸ–ਹੌਰਰ ਤੇ ਥ੍ਰਿਲਰ ਫ਼ਿਲਮਾਂ ਦੇ ਸ਼ੌਕੀਨਾਂ ਲਈ ਹੈ। ਫ਼ਿਲਮ ਨੂੰ ਤਮਿਲ ‘ਚ ਬਣਾਇਆ ਗਿਆ ਹੈ ਪਰ ਹੁਣ ਇਸ ਨੂੰ ਹਿੰਦੀ ‘ਚ ਵੀ ਰਿਲੀਜ਼ ਕੀਤਾ ਜਾਵੇਗਾ। ਇਹ ਇੱਕ ਸਸਪੈਂਸ ਘੱਟ ਤੇ ਹੌਰਰ ਥ੍ਰਿਲਰ ਫ਼ਿਲਮ ਜ਼ਿਆਦਾ ਹੈ। ਇਹ ਵੀ ਪੜ੍ਹੋ : […]

Parineeti Chopra and Taapsee Pannu

ਪਰੀਨੀਤੀ ਤੋਂ ਬਾਅਦ ਤਾਪਸੀ ਨੇ ਅਨੁਰਾਗ ਦੀ ਫ਼ਿਲਮ ਤੋਂ ਕੀਤੀ ਤੌਬਾ

ਮੁੰਬਈ: ਕਾਫੀ ਲੰਬੇ ਸਮੇਂ ਤੋਂ ‘ਲਾਈਫ ਇੰਨ ਮੈਟਰੋ’ ਦਾ ਸੀਕੂਅਲ ਸੁਰਖੀਆਂ ‘ਚ ਹੈ। ਇਸ ਫ਼ਿਲਮ ਦੀ ਕਾਸਟ ਅਜੇ ਫਾਈਨਲ ਨਹੀਂ ਹੈ। ਫ਼ਿਲਮ ਦੀ ਕਹਾਣੀ ਚਾਰ ਵੱਖ-ਵੱਖ ਜੋੜੀਆਂ ਦੁਆਲੇ ਘੁੰਮਦੀ ਨਜ਼ਰ ਆਵੇਗੀ। ਫ਼ਿਲਮ ‘ਚ ਤਾਪਸੀ ਪਨੂੰ, ਅਭਿਸ਼ੇਕ ਬੱਚਨ, ਪਰੀਨੀਤੀ ਤੇ ਫਾਤਿਮਾ ਸ਼ੇਖ ਨਾਲ ਅਦਿੱਤਿਆ ਰਾਏ ਕਪੂਰ ਦੀ ਐਂਟਰੀ ਦੀਆਂ ਖ਼ਬਰਾਂ ਸੀ। ਪਹਿਲਾਂ ‘ਲਾਈਫ ਇੰਨ ਮੈਟਰੋ-2’ ਵਿੱਚੋਂ […]

conclave-taapsee-pannu-film-career-breakup-personal-life

ਆਪਣੇ ਪਹਿਲੇ ਪਿਆਰ ਦੇ ਬਰੇਕਅਪ ਤੋਂ ਲੈ ਕੇ ਤਾਪਸੀ ਪੰਨੂ ਨੇ ਫ਼ਿਲਮੀ ਕਰੀਅਰ ਤੱਕ ਦੇ ਖੋਲ੍ਹੇ ਸਾਰੇ ਰਾਜ

ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂੰ ਸ਼ੁੱਕਰਵਾਰ, 6 ਦਸੰਬਰ ਨੂੰ ਇੰਡੀਆ ਟੂਡੇ ਕਨਕਲੇਵ ਈਸਟ ਵਿਚ ਸ਼ਾਮਲ ਹੋਈ। ਇਸ ਈਵੈਂਟ ਵਿੱਚ, ਤਾਪਸੀ ਪੰਨੂ ਨੇ ਆਪਣੇ ਕੈਰੀਅਰ, ਪਿਆਰ ਦੀ ਜ਼ਿੰਦਗੀ ਅਤੇ ਬਾਲੀਵੁੱਡ ਵਿੱਚ ਮਹਿਲਾ ਅਦਾਕਾਰਾਂ ਦਾ ਸਿਹਰਾ ਨਾ ਮਿਲਣ ਬਾਰੇ ਗੱਲ ਕੀਤੀ। ਪ੍ਰੋਗਰਾਮ ਦੇ ਦੌਰਾਨ, ਤਾਪਸੀ ਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦਾ ਉਸਨੇ ਬੜੀ ਖੁਸ਼ੀ ਨਾਲ ਜਵਾਬ […]

sand ki aankh first look

ਤਾਪਸੀ ਤੇ ਭੂਮੀ ਦੀ ਫਿਲਮ ‘ਸਾਂਡ ਕੀ ਆਂਖ’ ਦਾ ਫਸਟ ਲੁੱਕ ਜਾਰੀ, ਅਕਸ਼ੈ ਨੂੰ ਕੀਤਾ ਖੁੱਲ੍ਹਾ ਚੈਲੰਜ

ਬਾਲੀਵੁੱਡ ਐਕਟਰਸ ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਆਪਣੀ ਅਗਲੀ ਫ਼ਿਲਮ ‘ਸਾਂਡ ਕੀ ਆਂਖ’ ‘ਚ ਨਜ਼ਰ ਆਉਣਗੀਆਂ। ਇਸ ‘ਚ ਦੋਵੇਂ ਸ਼ੂਟਰ ਦਾਦੀਆਂ ਦੇ ਕਿਰਦਾਰ ‘ਚ ਨਜ਼ਰ ਆਉਣਗੀਆਂ। ‘ਸਾਂਡ ਕੀ ਆਂਖ’ ਦਾ ਫਸਟ ਲੁੱਕ ਕੁਝ ਦੇਰ ਪਹਿਲਾਂ ਹੀ ਮੇਕਰਸ ਨੇ ਰਿਲੀਜ਼ ਕੀਤਾ ਹੈ। ਇਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਪੋਸਟਰ ਦੇ […]

Amitabh And Tapsee In Badla

ਅਮਿਤਾਭ ਨਾਲ ‘ਬਦਲਾ’ ਲੈਣ ਆ ਰਹੇ ਨੇ ਸ਼ਾਹਰੁਖ

ਤਾਪਸੀ ਪਨੂੰ ਤੇ ਅਮਿਤਾਭ ਬੱਚਨ ਇੱਕ ਵਾਰ ਫੇਰ ‘ਬਦਲਾ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦਾ ਟ੍ਰੇਲਰ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ‘ਚ ਪਹਿਲਾਂ ਅਮਿਤਾਭ ਨੇ ਆਪਣੀ ਲੁੱਕ ਨੂੰ ਪੋਸਟਰ ਰਾਹੀਂ ਸ਼ੇਅਰ ਕੀਤਾ ਹੈ। ਫ਼ਿਲਮ ਇੱਕ ਮਰਡਰ ਮਿਸਟਰੀ ਹੈ ਜਿਸ ‘ਚ ਬਿੱਗ ਬੀ ਫੇਰ ਤੋਂ ਵਕੀਲ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। i […]