Navjot Kaur Sidhu

ਕੋਈ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਵਿੱਚ ਸ਼ਾਮਲ ਨਹੀਂ ਹੋਵੇਗਾ-ਨਵਜੋਤ ਕੌਰ ਸਿੱਧੂ

ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਜੋ ਇਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਧਰਮ ਪਤਨੀ ਹਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਈ ਵੀ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਵਿੱਚ ਸ਼ਾਮਲ ਨਹੀਂ ਹੋਵੇਗਾ, ਸਿਵਾਏ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਉਨ੍ਹਾਂ ਦਾ ਪੱਖ ਮਿਲਿਆ ਹੈ। ਉਨ੍ਹਾਂ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕਾਂਗਰਸੀ […]

Navjot Kaur Sidhu

ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ , ਕਾਂਗਰਸ ਦੀ ਜਿੱਤ ਦਾ ਕਾਰਨ ਕੈਪਟਨ ਨਹੀਂ

ਕਾਂਗਰਸ ਪਾਰਟੀ ਤੇ ਸਿੱਧੂ ਜੋੜੇ ਵਿਚਕਾਰ ਹੋ ਰਹੀ ਟਕਰਾਰ ਦਿਨੋ ਦਿਨੀਂ ਵਧਦੀ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ ਹੋਣ ਕਰਕੇ ਹੀ ਕਾਂਗਰਸ ਨੂੰ ਪੰਜਾਬ ਚ ਜ਼ਿਆਦਾ ਸੀਟਾਂ ਮਿਲੀਆਂ ਹਨ। ਇਹ ਗੱਲ ਓਹਨਾ ਆਪਣੇ ਦੁਆਰਾ ਕੀਤੇ ਕੰਪਨੀ ਬਾਗ਼ ਦੇ ਦੌਰੇ ਦੌਰਾਨ ਆਖੀ। ਨਵਜੋਤ ਕੌਰ ਸਿੱਧੂ ਨੇ […]

navjot singh sidhu navjot kaur sidhu

ਸਿੱਧੂ ਨੂੰ ਆਇਆ ਕੈਪਟਨ ਤੇ ਗੁੱਸਾ, ਟਿਕਟ ਕੱਟੇ ਜਾਣ ਮਗਰੋਂ ਸਿੱਧੂ ਨੇ ਪਤਨੀ ਦਾ ਸਾਥ ਦਿੰਦਿਆਂ ਦਿੱਤਾ ਇਹ ਵੱਡਾ ਬਿਆਨ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਪਤਨੀ ਦਾ ਸਾਥ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ ਦਿੱਤਾ ਹੈ। ਹਾਲਾਂਕਿ, ਸਿੱਧੂ ਵੱਲੋਂ ਕਹੀ ਗੱਲ ਅਸਿੱਧੀ ਹੈ, ਪਰ ਆਪਣੀ ਪਤਨੀ ਦੀ ਟਿਕਟ ਕੱਟੇ ਜਾਣ ‘ਤੇ ਉਹ ਵੀ ਕੈਪਟਨ ਨੂੰ ਹੀ ਜ਼ਿੰਮੇਵਾਰ ਠਹਿਰਾਅ ਗਏ ਹਨ। ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ […]

navjot kaur sidhu

ਚੰਡੀਗੜ੍ਹ ਹਲਕੇ ਦੀ ਟਿਕਟ ਲਈ ਨਵਜੋਤ ਕੌਰ ਲਾ ਰਹੀ ਅੱਡੀ-ਚੋਟੀ ਦਾ ਜ਼ੋਰ

ਪੰਜਾਬ ਦੀ ਰਾਜਧਾਨੀ ਤੇ ਲੋਕ ਸਭਾ ਦਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀਆਂ ਦੇ ਦਬਦਬੇ ਦੇ ਬਾਵਜੂਦ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਕਾਂਗਰਸ ਤੋਂ ਟਿਕਟ ‘ਤੇ ਆਪਣੀ ਦਾਅਵਾਦਾਰੀ ਜਤਾ ਰਹੀ ਹੈ। ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਇਸੇ ਸਾਲ ਦੀ ਸ਼ੁਰੂਆਤ ਤੋਂ ਹੀ ਹਲਕੇ ਵਿੱਚ ਵਿਚਰਨ ਵੀ ਲੱਗੇ ਹਨ। ਨਵਜੋਤ ਸਿੱਧੂ ਮੁਤਾਬਕ ਉਹ ਪਾਰਟੀ ਦੀ […]

Navjot Kaur Sidhu and Madhu Bansal on Chandigarh MP Ticket

ਨਵਜੋਤ ਕੌਰ ਸਿੱਧੂ ਦੀ ਜ਼ਿਦ ਕਰਕੇ ਵਿਗੜ ਰਿਹਾ ਕਾਂਗਰਸ ਦਾ ਮਾਹੌਲ

ਪੰਜਾਬ ਦੀ ਰਾਜਧਾਨੀ ਤੋਂ ਨਵਜੋਤ ਕੌਰ ਸਿੱਧੂ ਵੱਲੋਂ ਲੋਕ ਸਭਾ ਟਿਕਟ ਦੀ ਦਾਅਵੇਦਾਰੀ ਜਤਾਉਣ ਨਾਲ ਕਾਂਗਰਸ ਦਾ ਅੰਦਰੂਨੀ ਮਾਹੌਲ ਇੱਕ ਵਾਰ ਫਿਰ ਵਿਗੜ ਸਕਦਾ ਹੈ। ਸਿੱਧੂ ਦੀ ਦਾਅਵੇਦਾਰੀ ਚੰਡੀਗੜ੍ਹ ਤੋਂ ਕਾਂਗਰਸ ਦੇ ਐਵਰਗ੍ਰੀਨ ਉਮੀਦਵਾਰ ਤੇ ਸਾਬਕਾ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਸਿੱਧੀ ਚੁਣੌਤੀ ਸਮਝੀ ਜਾ ਰਹੀ ਹੈ। ਅਜਿਹੇ ਵਿੱਚ ਦੋਵਾਂ ਧਿਰਾਂ ਦਾ ਟਕਰਾਅ ਸੁਭਾਵਿਕ ਹੈ, […]

Navjot Kaur Sidhu

ਨਵਜੋਤ ਸਿੱਧੂ ਨੇ ਕਿਹਾ ਸੁਖਬੀਰ ਬਾਦਲ ਹਮੇਸ਼ਾ ਨਸ਼ੇ ਵਿੱਚ ਰਹਿੰਦੇ ਨੇ ਚੂਰ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਚਟਕਾਰਾ ਲੈਂਦਿਆਂ ਫਿਰ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੁਰਦਾਸਪੁਰ ਰੈਲੀ ਸੁਖਬੀਰ ਬਾਦਲ ਦੇ ਬੇਧਿਆਨੇ ਹੋਣ ਦਾ ਕਾਰਨ ਨਸ਼ਾ ‘ਚ ਚੂਰ ਹੋਣਾ ਦੱਸਿਆ। ਨਵਜੋਤ ਸਿੱਧੂ ਨੇ ਕਿਹਾ ਕਿ ਜਦ ਮੋਦੀ ਦੀ ਗੁਰਦਾਸਪੁਰ […]