Karan Johar

ਕਰਨ ਜੌਹਰ ਨੇ ਪਾਂਡਿਆ ਤੇ ਰਾਹੁਲ ਵਾਲੇ ਮੁੱਦੇ ਤੇ ਮੰਗੀ ਮਾਫੀ

ਕਰਨ ਦੇ ਚੈਟ ਸ਼ੋਅ ‘ਚ ਦਿੱਤੇ ਸਵਾਲਾਂ ਦੇ ਵਿਵਾਦਤ ਬਿਆਨਾਂ ਤੋਂ ਬਾਅਦ ਕ੍ਰਿਕਟ ਪਲੇਅਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੂੰ ਟੀਮ ਤੋਂ ਬਾਹਰ ਹੋਣਾ ਪਿਆ। ਦੋਵਾਂ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕਰ ਸਜ਼ਾ ਦਿੱਤੀ ਗਈ। ਇਸ ਮਾਮਲੇ ‘ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੇ ਬੀਸੀਸੀਆਈ ‘ਚ ਆਪਸੀ ਮਤਭੇਦ ਹੋ ਰਹੇ ਹਨ। ਅਜਿਹੇ ‘ਚ ਸ਼ੋਅ ਦੇ […]

bollywood celebs spotted at airport

ਪੀਐਮ ਮੋਦੀ ਨੂੰ ਮਿਲਣ ਗਏ ਫ਼ਿਲਮੀ ਸਿਤਾਰੇ ਵੇਖੋ ਤਸਵੀਰਾਂ

1.  ਅੱਜ ਮੁੰਬਈ ਹਵਾਈ ਅੱਡੇ ’ਤੇ ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ ਤੇ ਰੋਹਿਤ ਸ਼ੈੱਟੀ ਨੂੰ ਵੇਖਿਆ ਗਿਆ।  2. ਇਹ ਸਾਰੇ ਸਿਤਾਰੇ ਅੱਜ ਪੀਐਮ ਮੋਦੀ ਨੂੰ ਮਿਲਣ ਲਈ ਦਿੱਲੀ ਪੁੱਜੇ ਹਨ। 3. ਪਿਛਲੀ ਵਾਰ ਜਦੋਂ ਪੀਐਮ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੈ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਗਏ ਸੀ ਤਾਂ ਉਨ੍ਹਾਂ ਨਾਲ ਕੋਈ ਮਹਿਲਾ […]

Ronit Roy

ਅਮਿਤਾਬ ,ਅਕਸ਼ੈ ਅਤੇ ਕਰਨ ਜੌਹਰ ਨੇ ਸੁਰੱਖਿਆ ਏਜੰਸੀ ਦੀ ਕਰੋਨਾ ਕਾਲ ਦੀ ਤਨਖ਼ਾਹ ਨਹੀਂ ਰੋਕੀ-ਰੋਨਿਤ ਰਾਏ

ਅਭਿਨੇਤਾ ਰੋਨਿਤ ਰਾਏ, ਜੋ ਕਿ ਇੱਕ ਸੁਰੱਖਿਆ ਏਜੰਸੀ ਵੀ ਚਲਾਉਂਦੇ ਹਨ, ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਮਹਾਂਮਾਰੀ ਦੇ ਦੌਰਾਨ ਅਮਿਤਾਭ ਬੱਚਨ, ਅਕਸ਼ੈ ਕੁਮਾਰ ਅਤੇ ਕਰਨ ਜੌਹਰ ਨੇ ਕਦੇ ਵੀ ਭੁਗਤਾਨ ਕਰਨ ਤੋਂ ਪਿੱਛੇ ਨਹੀਂ ਹਟੇ। ਰੋਨਿਤ ਨੇ ਕਿਹਾ ਕਿ ਜਦੋਂ ਹੋਰਾਂ ਨੇ ਆਪਣੇ ਕਰਮਚਾਰੀਆਂ ਨੂੰ ਪਰੇਸ਼ਾਨ ਕਰਦੇ ਹੋਏ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ, […]

Sidharth-Malhotra-signs-another-actioner-with-Karan-Johar’s-Dharma-Productions

ਸਿਧਾਰਥ ਮਲਹੋਤਰਾ ਨੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਨਾਲ ਇੱਕ ਹੋਰ ਐਕਸ਼ਨਰ ‘ਤੇ ਦਸਤਖਤ ਕੀਤੇ

ਕਰਨ ਜੌਹਰ ਨੇ ਆਖਰਕਾਰ ਆਪਣੀ ਬਹੁਤ ਹੀ ਅਭਿਲਾਸ਼ੀ ਜੰਗੀ ਗਾਥਾ ਸ਼ੇਰਸਾਹ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ, ਜੋ ਕਿ ਸ਼ਹੀਦ ਵਿਕਰਮ ਬੱਤਰਾ ਦੀ ਬਾਇਓਪਿਕ ਹੈ, ਆਨਲਾਈਨ, ਸਿਧਾਰਥ ਕੋਲ ਉਨ੍ਹਾਂ ਫਿਲਮਾਂ ਦੀ ਬਹੁਤਾਤ ਹੈ ਜਿਨ੍ਹਾਂ ‘ਤੇ ਉਸਨੇ ਦਸਤਖਤ ਕੀਤੇ ਹਨ। ਸਿਧਾਰਥ ਨੇ ਕਰਨ ਨਾਲ ਇੱਕ ਵੱਡੀ ਐਕਸ਼ਨ ਫਿਲਮ ‘ਤੇ ਦੁਬਾਰਾ ਦਸਤਖਤ ਕੀਤੇ ਹਨ। ਇਹ ਬਹੁਤ […]

karan-johar-staff-two-members-corona-positive

Corona in Bollywood: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਨ ਜੌਹਰ ਦੇ ਘਰੋਂ 2 ਲੋਕਾਂ ਦੀ ਰਿਪਰੋਟ ਆਈ ਪੋਜ਼ੀਟਿਵ

Corona in Bollywood: ਕੋਰੋਨਾ ਵਾਇਰਸ ਨੇ ਸੋਮਵਾਰ ਨੂੰ 48 ਸਾਲ ਦੇ ਹੋਏ ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਦੇ ਘਰ ਵੀ ਦਸਤਕ ਦੇ ਦਿੱਤੀ ਹੈ। ਉਨ੍ਹਾਂ ਦੇ ਘਰ ‘ਚ ਕੰਮ ਕਰਨ ਵਾਲੇ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਬੀ. ਐੱਮ. ਸੀ. ਨੇ ਉਨ੍ਹਾਂ ਦੇ ਘਰ ਅਤੇ ਆਲੇ-ਦੁਆਲੇ ਦੇ […]

amphan-kolkata-bollywood-celebs-pray-for-people

Bollywood News: ਕੋਲਕਾਤਾ ਵਿੱਚ ਅਮਫਾਨ ਨੇ ਮਚਾਈ ਤਬਾਹੀ, ਬਾਲੀਵੁੱਡ ਸਿਤਾਰਿਆਂ ਨੇ ਲੋਕਾਂ ਦੀ ਸਲਾਮਤੀ ਲਈ ਮੰਗੀਆਂ ਦੁਆਵਾਂ

Bollywood News: ਭਾਰਤ ‘ਚ ਅਮਫਾਨ ਤੂਫਾਨ ਦੇ ਚੱਲਦਿਆਂ ਤਬਾਹੀ ਜ਼ਾਰੀ ਹੈ। ਬੁੱਧਵਾਰ ਨੂੰ ਕੋਲਕਾਤਾ ‘ਚ ਇਸ ਮਹਾਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਤੁਸੀਂ ਕੋਲਕਾਤਾ ਦੀ ਨੇ ਤਬਾਹੀ ਦਾ ਮੰਜ਼ਰ ਦੇਖ ਸਕਦੇ ਹੋ। ਅਜਿਹੇ ‘ਚ ਦੇਸ਼ ਭਰ ਦੇ ਲੋਕ ਕੋਲਕਾਤਾ ‘ਚ ਹੋਈ ਤਬਾਹੀ ਨਾਲ ਨੁਕਸਾਨ ਨਾ […]

Hardik Pandya and KL Rahul

ਰਾਹੁਲ ਤੇ ਪਾਂਡਿਆ ਤੇ ਭੱਦੀ ਟਿੱਪਣੀ ਕਰਨ ਦੇ ਮਾਮਲੇ ਵਿੱਚ ਵੱਡਾ ਜੁਰਮਾਨਾ

ਆਈਪੀਐਲ ਚੱਲ ਰਿਹਾ ਹੈ ਤੇ ਵਰਲਡ ਕੱਪ ਸਿਰ ‘ਤੇ ਹੈ। ਕੇਐਲ ਰਾਹੁਲ ਤੇ ਹਾਰਦਿਕ ਪਾਂਡਿਆ ਦੀ ਵਿਸ਼ਵ ਕੱਪ ਟੀਮ ਵਿੱਚ ਚੋਣ ਵੀ ਹੋ ਚੁੱਕੀ ਹੈ ਪਰ ਇਸੇ ਦੌਰਾਨ ਦੋਵਾਂ ਖਿਡਾਰੀਆਂ ਨੂੰ ਕਰਨ ਜੌਹਰ ਦੇ ਟੀਵੀ ਸ਼ੋਅ ‘ਕਾਫ਼ੀ ਵਿਦ ਕਰਨ’ ਵਿੱਚ ਭੱਦੀ ਟਿੱਪਣੀ ਕਰਨ ਲਈ ਸਜ਼ਾ ਦਾ ਐਲਾਨ ਹੋ ਗਿਆ ਹੈ। ਬੀਸੀਸੀਆਈ ਦੇ ਲੋਕਪਾਲ ਨੇ ਦੋਵਾਂ […]

akshay kumar film kesari review

ਹਰ ਪਾਸੇ ਛਾਇਆ ਕੇਸਰੀ ਦਾ ਰੰਗ, ਲੋਕਾਂ ਤੇ ਨਾਲ-ਨਾਲ ਕ੍ਰਿਟੀਕਸ ਨੂੰ ਪਸੰਦ ਆਈ ਕੇਸਰੀ

ਅਕਸ਼ੈ ਕੁਮਾਰ ਅਤੇ ਪਰੀਨਿਤੀ ਚੋਪੜਾ ਦੀ ਫ਼ਿਲਮ ‘ਕੇਸਰੀ’ ਹੋਲੀ ਮੌਕੇ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਰੱਖੀ ਗਈ ਇਸ ਦੀ ਸਕਰੀਨਿੰਗ ਤੋਂ ਬਾਅਦ ਹੁਣ ਫ਼ਿਲਮ ਨੂੰ ਲੈ ਕੇ ਜ਼ਬਰਦਸਤ ਰਿਐਕਸ਼ਨ ਸਾਹਮਣੇ ਆ ਰਹੇ ਹਨ। ਫ਼ਿਲਮ ਦੇ ਪਹਿਲੇ ਰਿਵੀਊ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇਗੀ। […]